Acts 15:18 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
‘ਇਹ ਸਭ ਗੱਲਾਂ ਮੁਢ ਤੋਂ ਹੀ ਜਾਣੀਆਂ ਹੋਈਆਂ ਹਨ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਪ੍ਰਭੂ ਦਾ ਵਚਨ ਹੈ, ਜਿਹਨਾਂ ਨੇ ਇਹ ਸਭ ਗੱਲਾਂ ਸ਼ੁਰੂ ਤੋਂ ਪ੍ਰਗਟ ਕੀਤੀਆਂ ਹਨ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਦੁਨੀਆਂ ਦੇ ਮੁੱਢ ਤੋਂ ਇਨ੍ਹਾਂ ਚੀਜ਼ਾਂ ਦੀਆਂ ਖ਼ਬਰਾਂ ਪਰਗਟ ਕਰਦਾ ਆਇਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪ੍ਰਭੁ ਜਿਹੜਾ ਮੁੱਢੋਂ ਏਹ ਗੱਲਾਂ ਪਰਗਟ ਕਰਦਾ ਹੈ ਇਉਂ ਆਖਦਾ ਹੈ।।
Punjabi ERV
ਇਹ ਸਭ ਗੱਲਾਂ ਮੁਢ ਤੋਂ ਹੀ ਜਾਣੀਆਂ ਹੋਈਆਂ ਹਨ।’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਉਹ ਹੀ ਪ੍ਰਭੂ ਆਖਦਾ ਹੈ, ਜਿਹੜਾ ਸੰਸਾਰ ਦੀ ਉਤਪਤੀ ਤੋਂ ਹੀ ਇਹ ਗੱਲਾਂ ਪਰਗਟ ਕਰਦਾ ਆਇਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہ خُداوند ای ایہہ گلّاں آکھدا اے۔ جِس دُنیا دے مُڈھوں ایہناں گلّاں دی خبر دِتّی اے۔
Punjabi Standard Bible (Punjabi Standard Bible) 2023
ਇਹ ਉਹੀ ਪ੍ਰਭੂ ਕਹਿੰਦਾ ਹੈ ਜਿਹੜਾ ਮੁੱਢ ਤੋਂ ਇਨ੍ਹਾਂ ਗੱਲਾਂ ਨੂੰ ਪਰਗਟ ਕਰਦਾ ਆਇਆ ਹੈ’।