Acts 20:38 — Compare Translations

7 translations compared side by side

Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਖ਼ਾਸ ਕਰ ਕੇ ਪੌਲੂਸ ਦੇ ਇਹਨਾਂ ਸ਼ਬਦਾਂ ਦੇ ਕਾਰਨ, “ਤੁਸੀਂ ਮੇਰਾ ਮੂੰਹ ਫਿਰ ਨਾ ਦੇਖੋਗੇ ।” ਉਹ ਬਹੁਤ ਉਦਾਸ ਸਨ । ਉਹ ਸਾਰੇ ਪੌਲੂਸ ਨੂੰ ਸਮੁੰਦਰੀ ਜਹਾਜ਼ ਤੱਕ ਛੱਡਣ ਗਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਨ੍ਹਾਂ ਨੂੰ ਸਭ ਤੋਂ ਵੱਧ ਦੁਖੀ ਕਰਨ ਵਾਲੀ ਗੱਲ ਇਹ ਸੀ ਕਿ ਉਹ ਉਸ ਦਾ ਚਿਹਰਾ ਦੁਬਾਰਾ ਕਦੇ ਨਹੀਂ ਦੇਖਣਗੇ, ਫਿਰ ਉਹ ਉਸ ਦੇ ਨਾਲ ਜਹਾਜ਼ ਚੜਾਉਣ ਲਈ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਨਿੱਜ ਕਰਕੇ ਏਸ ਗੱਲ ਉੱਤੇ ਬਹੁਤ ਉਦਾਸ ਹੋਏ ਜਿਹੜੀ ਉਹ ਨੇ ਆਖੀ ਸੀ ਭਈ ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ, ਅਤੇ ਉਨ੍ਹਾਂ ਜਹਾਜ਼ ਤਾਈਂ ਉਹ ਨੂੰ ਪੁਚਾ ਦਿੱਤਾ ।।
Punjabi ERV
[This verse may not be a part of this translation]
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਖ਼ਾਸ ਕਰਕੇ ਇਸ ਗੱਲ ਉੱਤੇ ਬਹੁਤ ਉਦਾਸ ਹੋਏ ਜਿਹੜੀ ਉਹ ਨੇ ਆਖੀ ਸੀ ਕਿ ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ, ਅਤੇ ਉਨ੍ਹਾਂ ਜਹਾਜ਼ ਤੱਕ ਉਹ ਨੂੰ ਪਹੁੰਚਾ ਦਿੱਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ساریاں توں وَدّھ ایس گلّ دا اوہناں نُوں غم ہویا۔ جیہڑی گلّ اوس آکھی۔ پئی تُسی میرا مُنھ فیر کدی نا ویکھو گے۔ تے اوہناں جہاز تِیکر اوہنوں اَپڑایا۔
Punjabi Standard Bible (Punjabi Standard Bible) 2023
ਸਭ ਤੋਂ ਵੱਧ ਉਹ ਇਸ ਗੱਲ ਕਰਕੇ ਉਦਾਸ ਸਨ ਜਿਹੜੀ ਉਸ ਨੇ ਕਹੀ ਸੀ ਕਿ ਤੁਸੀਂ ਮੇਰਾ ਮੂੰਹ ਫਿਰ ਕਦੇ ਨਾ ਵੇਖੋਗੇ। ਤਦ ਉਹ ਉਸ ਦੇ ਨਾਲ ਜਹਾਜ਼ ਤੱਕ ਗਏ।