Colossians 4:17 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਰੱਖਿਪੁੱਸ ਨੂੰ ਆਖ਼ੋ, “ਉਹ ਕੰਮ ਪੂਰਾ ਕਰੇ ਜਿਹੜਾ ਪ੍ਰਭੂ ਨੇ ਤੈਨੂੰ ਦਿੱਤਾ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਰਖਿੱਪੁਸ ਨੂੰ ਇਹ ਸੁਨੇਹਾ ਦੇਣਾ, “ਉਹ ਸੇਵਾ ਜੋ ਤੈਨੂੰ ਸੌਂਪੀ ਗਈ ਹੈ ਉਸ ਨੂੰ ਪ੍ਰਭੂ ਦੀ ਸੇਵਾ ਸਮਝਦੇ ਹੋਏ ਪੂਰੀ ਕਰਨਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਰਖਿੱਪੁਸ ਨੂੰ ਕਹੋ: “ਧਿਆਨ ਰੱਖੋ ਕਿ ਤੁਸੀਂ ਜੋ ਸੇਵਕਾਈ ਉਸਨੂੰ ਪ੍ਰਭੂ ਵਿੱਚ ਸੌਪੀਂ ਗਈ ਹੈ, ਉਸਨੂੰ ਪੂਰਾ ਕਰੋ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਅਰਖਿੱਪੁਸ ਨੂੰ ਆਖਣਾ ਭਈ ਜਿਹੜੀ ਸੇਵਕਾਈ ਤੈਨੂੰ ਪ੍ਰਭੁ ਵਿੱਚ ਪਰਾਪਤ ਹੋਈ ਹੈ ਵੇਖੀਂ ਤੂੰ ਉਸ ਨੂੰ ਪੂਰਿਆਂ ਕਰੀਂ।।
Punjabi ERV
ਅਰਖਿਪੁੱਸ ਨੂੰ ਆਖ਼ੋ, “ਉਹ ਕੰਮ ਪੂਰਾ ਕਰੇ ਜਿਹਡ਼ਾ ਪ੍ਰਭੂ ਨੇ ਤੈਨੂੰ ਦਿੱਤਾ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਅਰਖਿੱਪੁਸ ਨੂੰ ਆਖਣਾ ਕਿ ਜਿਹੜੀ ਸੇਵਕਾਈ ਤੈਨੂੰ ਪ੍ਰਭੂ ਵਿੱਚ ਪ੍ਰਾਪਤ ਹੋਈ ਹੈ ਤੂੰ ਉਸ ਨੂੰ ਸਾਵਧਾਨੀ ਨਾਲ ਪੂਰਾ ਕਰੀਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے خط جیہڑا لَودِیکیہ وِچوں آوے پڑھ لوؤ۔ تے ارخِپُّس نُوں آکھنا پئی جیہڑی خِدمت تینُوں خُداوند ولّوں مِلی اے۔ اوہنوں ہوش نال سمبھالِیں۔
Punjabi Standard Bible (Punjabi Standard Bible) 2023
ਅਰਖਿੱਪੁਸ ਨੂੰ ਕਹਿਣਾ ਕਿ ਜੋ ਸੇਵਾ ਤੈਨੂੰ ਪ੍ਰਭੂ ਵਿੱਚ ਸੌਂਪੀ ਗਈ ਹੈ ਉਸ 'ਤੇ ਧਿਆਨ ਦੇ ਕਿ ਤੂੰ ਉਸ ਨੂੰ ਪੂਰਾ ਕਰੇਂ।