Ephesians 4:31 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਆਪਣੇ ਆਪ ਤੋਂ ਦੂਰ ਕਰ ਦੇਵੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਭ ਤਰ੍ਹਾਂ ਦੇ ਕੌੜੇਪਨ, ਗੁੱਸੇ, ਕ੍ਰੋਧ, ਝਗੜੇ ਅਤੇ ਨਿੰਦਾ ਨੂੰ ਆਪਣੇ ਵਿੱਚੋਂ ਦੂਰ ਕਰੋ, ਹਰ ਤਰ੍ਹਾਂ ਦੀ ਨਫ਼ਰਤ ਤੋਂ ਦੂਰ ਰਹੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਆਪਣੇ ਅੰਦਰੋਂ ਕੁੜੱਤਣ, ਕ੍ਰੋਧ, ਕੋਪ, ਝਗੜਾ, ਨਿੰਦਾ, ਨਰਾਜ਼ਗੀ ਅਤੇ ਦੁਸ਼ਮਣੀ ਵਰਗੀਆਂ ਸਾਰੀਆਂ ਗੱਲਾਂ ਤੋਂ ਦੂਰ ਰਹੋ।
Punjabi Bible 2016 - ਪਵਿੱਤਰ ਬਾਈਬਲ O.V.
ਸਭ ਕੁੜੱਤਣ, ਕ੍ਰੋਧ, ਰੌਲਾ ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ
Punjabi ERV
ਸਭ ਕੁਡ਼ਤ੍ਤਣ, ਕ੍ਰੋਧ, ਕੋਪ ਰੌਲਾ ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਆਪਣੇ ਆਪ ਤੋਂ ਦੂਰ ਕਰ ਦੇਵੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਭ ਕੁੱੜਤਣ, ਕ੍ਰੋਧ, ਕੋਪ, ਰੌਲ਼ਾ ਅਤੇ ਬੁਰੇ ਬੋਲ ਸਾਰੀ ਬੁਰਿਆਈ ਸਣੇ ਤੁਹਾਡੇ ਤੋਂ ਦੂਰ ਹੋਵੇ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہر اِک طرح دی کَوڑ تے کرودھ تے دھُروہ تے رَولا تے بھنڈی ساری کِڑ سَنے دُراڈے کرو۔
Punjabi Standard Bible (Punjabi Standard Bible) 2023
ਹਰ ਤਰ੍ਹਾਂ ਦੀ ਕੁੜੱਤਣ, ਗੁੱਸਾ, ਕ੍ਰੋਧ, ਕਲੇਸ਼ ਅਤੇ ਨਿੰਦਾ ਸਾਰੀ ਬੁਰਾਈ ਸਮੇਤ ਤੁਹਾਡੇ ਤੋਂ ਦੂਰ ਹੋਵੇ।