Isaiah 10:28 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੌਜ (ਅਯ੍ਯਾਬ) ਖੰਡਰਾਂ ਨੇੜੇ ਦਾਖਲ ਹੋਵੇਗੀ। ਫ਼ੌਜ “ਸੁਹਾਗੇ ਵਾਲੀ ਥਾਂ” (ਮਿਗਰੌਨ) ਉੱਤੇ ਕਦਮ ਵੱਧਾਵੇਗੀ। ਫ਼ੌਜ “ਮੋਦੀ ਖਾਨੇ” ਮਿਕਮਾਸ਼ ਵਿੱਚ ਆਪਣਾ ਭੋਜਨ ਰੱਖੇਗੀ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਅੱਯਾਬ ਉੱਤੇ ਆਇਆ, ਉਹ ਮਿਗਰੋਨ ਵਿੱਚ ਦੀ ਲੰਘ ਗਿਆ, ਮਿਕਮਾਸ਼ ਵਿੱਚ ਆਪਣਾ ਅਸਬਾਬ ਰੱਖਿਆ ਹੈ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਅੱਯਾਥ ਨਗਰ ਵਿੱਚ ਆਏ, ਉਹ ਮਿਗਰੋਨ ਨਗਰ ਦੇ ਵਿੱਚੋਂ ਦੀ ਲੰਘੇ, ਮਿਕਮਾਸ਼ ਨਗਰ ਵਿੱਚ ਉਨ੍ਹਾਂ ਨੇ ਆਪਣਾ ਸਮਾਨ ਰੱਖਿਆ ਹੈ!