Joshua 12:8 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਵਿੱਚ ਪਹਾੜੀ ਪ੍ਰਦੇਸ਼, ਪੱਛਮੀ ਤਰਾਈ, ਯਰਦਨ ਵਾਦੀ, ਪੂਰਬੀ ਪਰਬਤ, ਮਾਰੂਥਲ ਅਤੇ ਨੇਗੇਵ ਸ਼ਾਮਿਲ ਸੀ। ਇਹੀ ਧਰਤੀ ਸੀ ਜਿੱਥੇ, ਹਿੱਤੀ ਲੋਕ, ਅਮੋਰੀ ਲੋਕ, ਕਨਾਨੀ ਲੋਕ, ਫ਼ਰਿੱਜ਼ੀ ਲੋਕ, ਹਿੱਵੀ ਲੋਕ ਅਤੇ ਯਬੂਸੀ ਲੋਕ ਰਹਿੰਦੇ ਸਨ। ਇਸਰਾਏਲ ਵੱਲੋਂ ਹਰਾਏ ਰਾਜਿਆਂ ਦੀ ਸੂਚੀ ਇਹ ਹੈ:
Punjabi Bible 2016 - ਪਵਿੱਤਰ ਬਾਈਬਲ O.V.
ਪਹਾੜ ਵਿੱਚ, ਬੇਟ ਵਿੱਚ, ਮਦਾਨ ਵਿੱਚ, ਢਾਲਾਂ ਵਿੱਚ, ਉਜਾੜ ਵਿੱਚ ਅਤੇ ਦੱਖਣ ਵਿੱਚ, ਹਿੱਤੀ, ਅਮੋਰੀ, ਕਨਾਨੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰਬਤ ਵਿੱਚ, ਬੇਟ ਵਿੱਚ, ਮੈਦਾਨ ਵਿੱਚ, ਢਾਲਾਂ ਵਿੱਚ, ਉਜਾੜ ਵਿੱਚ ਅਤੇ ਦੱਖਣ ਵਿੱਚ, ਹਿੱਤੀ, ਅਮੋਰੀ, ਕਨਾਨੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ।