Luke 2:47 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸਭ ਸੁਣਨ ਵਾਲੇ ਉਸ ਦੇ ਸਵਾਲਾਂ-ਜਵਾਬਾਂ ਅਤੇ ਸਮਝ ਨੂੰ ਵੇਖਕੇ ਹੈਰਾਨ ਹੋ ਰਹੇ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਭ ਸੁਣਨ ਵਾਲੇ ਯਿਸੂ ਦੀ ਸਮਝ ਅਤੇ ਉੱਤਰਾਂ ਤੋਂ ਹੈਰਾਨ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਸਨੇ ਵੀ ਉਹਨਾਂ ਨੂੰ ਸੁਣਿਆ ਉਹ ਉਹਨਾਂ ਦੀ ਸਮਝ ਅਤੇ ਉਹਨਾਂ ਦੇ ਜਵਾਬਾਂ ਤੋਂ ਹੈਰਾਨ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਸਾਰੇ ਸੁਣਨ ਵਾਲੇ ਉਹ ਦੀ ਸਮਝ ਅਤੇ ਉਹ ਦੇ ਉੱਤਰਾਂ ਤੋਂ ਹੈਰਾਨ ਹੋਏ
Punjabi ERV
ਸਭ ਸੁਣਨ ਵਾਲੇ ਉਸਦੇ ਸਵਾਲਾਂ-ਜਵਾਬਾਂ ਅਤੇ ਸਮਝ ਨੂੰ ਵੇਖਕੇ ਹੈਰਾਨ ਹੋ ਰਹੇ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਸਾਰੇ ਸੁਣਨ ਵਾਲੇ ਉਸ ਦੀ ਸਮਝ ਅਤੇ ਸਵਾਲ-ਜ਼ਵਾਬ ਤੋਂ ਹੈਰਾਨ ਹੋਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے سارے سُنن والے اوہدی سمجھ اُتّے تے اوہدے جواباں توں حَیران ہوندے سن۔
Punjabi Standard Bible (Punjabi Standard Bible) 2023
ਅਤੇ ਜਿੰਨੇ ਉਸ ਦੀ ਸੁਣ ਰਹੇ ਸਨ ਉਹ ਸਭ ਉਸ ਦੀ ਸਮਝ ਅਤੇ ਉਸ ਦੇ ਉੱਤਰਾਂ ਤੋਂ ਹੈਰਾਨ ਸਨ।