Luke 23:17 — Compare Translations
6 translations compared side by side
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਸਾਹ ਦੇ ਤਿਉਹਾਰ ਉੱਤੇ ਪਿਲਾਤੁਸ ਨੂੰ ਲੋਕਾਂ ਲਈ ਇੱਕ ਕੈਦੀ ਨੂੰ ਛੱਡਣਾ ਪੈਂਦਾ ਸੀ ।]
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਿਓਹਾਰ ਦੇ ਮੌਕੇ ਉੱਤੇ ਇੱਕ ਕੈਦੀ ਨੂੰ ਰਿਹਾ ਕਰਨ ਦਾ ਰਿਵਾਜ ਸੀ।”
Punjabi ERV
[This verse may not be a part of this translation]
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
(ਇਹ ਉਹਨਾਂ ਲਈ ਜ਼ਰੂਰੀ ਸੀ ਕਿ ਤਿਉਹਾਰ ਤੇ ਕਿਸੇ ਇੱਕ ਨੂੰ ਰਿਹਾਈ ਦਿੱਤੀ ਜਾਵੇ)
Punjabi Revised 2020 (Arabic Script) (پنجابی نواں عہد نامہ نظرثانی شدہ چھپائی)
[اوہنوں ہر عید نُوں ضرُور سی کہ کِسے نُوں اوہناں لئی چھڈ دیوے۔]
Punjabi Standard Bible (Punjabi Standard Bible) 2023
[ਤਿਉਹਾਰ ਦੇ ਸਮੇਂ ਪਿਲਾਤੁਸ ਉਨ੍ਹਾਂ ਦੇ ਲਈ ਇੱਕ ਕੈਦੀ ਨੂੰ ਰਿਹਾਅ ਕਰਦਾ ਹੁੰਦਾ ਸੀ।]