Luke 3:24 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਹੇਲੀ ਮੱਥਾਤ ਦਾ ਪੁੱਤਰ ਸੀ ਅਤੇ ਮੱਥਾਤ ਲੇਵੀ ਦਾ। ਲੇਵੀ ਮਲਕੀ ਦਾ ਪੁੱਤਰ ਸੀ ਅਤੇ ਮਲਕੀ ਯੰਨਾਈ ਦਾ ਅਤੇ ਯੰਨਾਈ ਯੂਸੁਫ਼ ਦਾ ਪੁੱਤਰ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹੇਲੀ ਮੱਥਾਤ ਦਾ ਪੁੱਤਰ ਸੀ ਅਤੇ ਮੱਥਾਤ ਲੇਵੀ ਦਾ ਪੁੱਤਰ ਸੀ । ਲੇਵੀ ਮਲਕੀ ਦਾ ਪੁੱਤਰ ਸੀ ਅਤੇ ਮਲਕੀ ਯੰਨਾਈ ਦਾ ਪੁੱਤਰ ਸੀ ਅਤੇ ਯੰਨਾਈ ਯੂਸਫ਼ ਦਾ ਪੁੱਤਰ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹੇਲੀ ਮੱਤਾਥਾ ਦੇ ਮੱਤਾਥਾ ਲੇਵੀ ਦੇ, ਲੇਵੀ ਮੇਲਖ਼ੀ ਦੇ, ਮੇਲਖ਼ੀ ਯੰਨਨਾਈ ਦੇ, ਯੰਨਨਾਈ ਯੋਸੇਫ਼ ਦੇ,
Punjabi Bible 2016 - ਪਵਿੱਤਰ ਬਾਈਬਲ O.V.
ਉਹ ਮੱਥਾਤ ਦਾ, ਉਹ ਲੇਵੀ ਦਾ, ਉਹ ਮਲਕੀ ਦਾ,ਉਹ ਯੰਨਾਈ ਦਾ,ਉਹ ਯੂਸੁਫ ਦਾ
Punjabi ERV
ਹੇਲੀ ਮਥਾਤ ਦਾ ਪੁੱਤਰ ਸੀ ਅਤੇ ਮਥਾਤ ਲੇਵੀ ਦਾ। ਲੇਵੀ ਮਲਕੀ ਦਾ ਪੁੱਤਰ ਸੀ ਅਤੇ ਮਲਕੀ ਯਂਨਾਈ ਦਾ ਅਤੇ ਯਂਨਾਈ ਯੂਸੂਫ਼ ਦਾ ਪੁੱਤਰ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਮੱਥਾਤ ਦਾ, ਉਹ ਲੇਵੀ ਦਾ, ਉਹ ਮਲਕੀ ਦਾ, ਉਹ ਯੰਨਾਈ ਦਾ, ਉਹ ਯੂਸੁਫ਼ ਦਾ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ متّات دا۔ تے اوہ لاوی دا۔ تے اوہ ملکی دا۔ تے اوہ ینّا دا۔ تے اوہ یُوسف دا۔
Punjabi Standard Bible (Punjabi Standard Bible) 2023
ਏਲੀ ਮੱਥਾਤ ਦਾ, ਮੱਥਾਤ ਲੇਵੀ ਦਾ, ਲੇਵੀ ਮਲਕੀ ਦਾ, ਮਲਕੀ ਯੰਨਾਈ ਦਾ, ਯੰਨਾਈ ਯੂਸੁਫ਼ ਦਾ,