Luke 3:35 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਨਹੋਰ ਸਰੂਗ ਦਾ ਪੁੱਤਰ ਸੀ, ਸਰੂਗ ਰਊ ਦਾ ਅਤੇ ਰਊ ਪਲਗ ਦਾ, ਪਲਗ ਏਬਰ ਦਾ ਅਤੇ ਏਬਰ ਸ਼ਲਹ ਦਾ ਪੁੱਤਰ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਨਾਹੋਰ ਸਰੂਗ ਦਾ ਪੁੱਤਰ, ਸਰੂਗ ਰਊ ਦਾ ਪੁੱਤਰ, ਰਊ ਪਿਲਗ ਦਾ ਪੁੱਤਰ, ਪਿਲਗ ਏਬੀਰ ਦਾ ਪੁੱਤਰ ਅਤੇ ਏਬੀਰ ਸ਼ਲਹ ਦਾ ਪੁੱਤਰ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਨਾਖੋਰ ਸੇਰੂਖ ਦੇ, ਸੇਰੂਖ ਰਾਗਾਉ ਦੇ, ਰਾਗਾਉ ਫਾਲੇਕ ਦੇ, ਫਾਲੇਕ ਈਬਰ ਦੇ, ਈਬਰ ਸ਼ੇਲਾਹ ਦੇ,
Punjabi Bible 2016 - ਪਵਿੱਤਰ ਬਾਈਬਲ O.V.
ਉਹ ਸਰੂਗ ਦਾ, ਉਹ ਰਊ ਦਾ, ਉਹ ਪਲਗ ਦਾ, ਉਹ ਏਬਰ ਦਾ, ਉਹ ਸ਼ਲਹ ਦਾ,
Punjabi ERV
ਨਹੋਰ ਸਰੂਗ ਦਾ ਪੁੱਤਰ ਸੀ, ਸਰੂਗ ਰਊ ਦਾ ਅਤੇ ਰਊ ਪਲਗ ਦਾ, ਪਲਤ ਏਬਰ ਦਾ ਅਤੇ ਏਬਰ ਸ਼ਲਹ ਦਾ ਪੁੱਤਰ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਸਰੂਗ ਦਾ, ਉਹ ਰਊ ਦਾ, ਉਹ ਪਲਗ ਦਾ, ਉਹ ਏਬਰ ਦਾ, ਉਹ ਸ਼ਲਹ ਦਾ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ سرُوج دا۔ تے اوہ رعُو دا۔ تے اوہ فلج دا۔ تے اوہ عِبر دا۔ تے اوہ سلح دا۔
Punjabi Standard Bible (Punjabi Standard Bible) 2023
ਨਹੋਰ ਸਰੂਗ ਦਾ, ਸਰੂਗ ਰਊ ਦਾ, ਰਊ ਪਲਗ ਦਾ, ਪਲਗ ਏਬਰ ਦਾ, ਏਬਰ ਸ਼ਲਹ ਦਾ,