Mark 15:22 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਉਸ ਨੂੰ ਗਲਗਥਾ ਨਾਉਂ ਦੀ ਜਗ੍ਹਾ ਤੇ ਲੈ ਗਏ ਗਲਗਥਾ ਜਿਸਦਾ ਅਰਥ ਹੈ “ਖੋਪਰੀ ਦਾ ਥਾਂ”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਯਿਸੂ ਨੂੰ ‘ਗੁਲਗੁਥਾ’ (ਜਿਸ ਦਾ ਅਰਥ ਹੈ ‘ਖੋਪੜੀ ਦੀ ਥਾਂ’) ਉੱਤੇ ਲੈ ਗਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਯਿਸ਼ੂ ਨੂੰ ਗੋਲਗੋਥਾ ਜਗ੍ਹਾ ਤੇ ਲੈ ਆਏ, ਜਿਸਦਾ ਅਰਥ ਹੈ, “ਖੋਪਰੀ ਦਾ ਸਥਾਨ,”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਹ ਉਸ ਨੂੰ ਗਲਗਥਾ ਵਿੱਚ ਜਿਹ ਦਾ ਅਰਥ \ਖੋਪਰੀ ਦਾ ਥਾਂ ਹੈ\ ਲਿਆਏ
Punjabi ERV
ਉਹ ਉਸਨੂੰ ਗਲਗਥਾ ਨਾਉਂ ਦੀ ਜਗ੍ਹਾ ਤੇ ਲੈ ਗਏ ਗਲਗਥਾ ਜਿਸਦਾ ਅਰਥ ਹੈ “ਖੋਪਰਈ ਦਾ ਥਾਂ”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਉਸ ਨੂੰ ਗਲਗਥਾ ਵਿੱਚ ਜਿਹ ਦਾ ਅਰਥ “ਖੋਪੜੀ ਦਾ ਥਾਂ ਹੈ” ਲਿਆਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ اوہنوں اِک تھاں۔ گُلگُتا ناں جِہدا مطلب کھوپڑی دا تھاں اے۔ لے آئے۔
Punjabi Standard Bible (Punjabi Standard Bible) 2023
ਫਿਰ ਉਹ ਯਿਸੂ ਨੂੰ ਗਲਗਥਾ ਨਾਮਕ ਥਾਂ 'ਤੇ ਲਿਆਏ ਜਿਸ ਦਾ ਅਰਥ ਹੈ “ਖੋਪੜੀ ਦਾ ਥਾਂ”।