Numbers 26:5 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਹ ਰਊਬੇਨ ਦੇ ਪਰਿਵਾਰ ਦੇ ਲੋਕ ਹਨ। (ਰਊਬੇਨ ਇਸਰਾਏਲ) ਦਾ ਪਹਿਲੋਠਾ ਪੁੱਤਰ ਸੀ। ਪਰਿਵਾਰ ਸਨ: ਹਨੋਕ – ਹਨੋਕੀਆ ਪਰਿਵਾਰ। ਪੱਲੂ – ਪੱਲੂਆ ਪਰਿਵਾਰ।
Punjabi Bible 2016 - ਪਵਿੱਤਰ ਬਾਈਬਲ O.V.
ਰਊਬੇਨ ਇਸਰਾਏਲ ਦਾ ਪਲੋਠਾ। ਰਊਬੇਨ ਦੇ ਪੁੱਤ੍ਰ,— ਹਨੋਕ ਤੋਂ ਹਨੋਕੀਆਂ ਦਾ ਟੱਬਰ, ਪੱਲੂ ਤੋਂ ਪੱਲੂਆਂ ਦਾ ਟੱਬਰ, ਹਸਰੋਣ ਤੋਂ ਹੱਸਰੋਣੀਆਂ ਦਾ ਟੱਬਰ,
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਰਊਬੇਨ ਇਸਰਾਏਲ ਦਾ ਪਹਿਲੌਠਾ। ਰਊਬੇਨ ਦੇ ਪੁੱਤਰ, ਹਨੋਕ ਤੋਂ ਹਨੋਕੀਆਂ ਦਾ ਪਰਿਵਾਰ, ਪੱਲੂ ਤੋਂ ਪੱਲੂਆਂ ਦਾ ਪਰਿਵਾਰ, ਹਸਰੋਨ ਤੋਂ ਹਸਰੋਨੀਆਂ ਦਾ ਪਰਿਵਾਰ,