Romans 11:35 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਕਿਸਨੇ ਪਰਮੇਸ਼ੁਰ ਨੂੰ ਕੁਝ ਦਿੱਤਾ? ਜਿਹ ਦਾ ਉਸ ਨੂੰ ਮੁੜ ਵਾਪਸ ਦਿੱਤਾ ਜਾਵੇ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਸ ਨੇ ਉਹਨਾਂ ਨੂੰ ਕਦੀ ਕੁਝ ਦਿੱਤਾ ਹੈ, ਕਿ ਉਹਨਾਂ ਤੋਂ ਓਨ੍ਹਾਂ ਹੀ ਵਾਪਸ ਲਵੇ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਕੀ ਕਦੇ ਕਿਸੇ ਨੇ ਪਰਮੇਸ਼ਵਰ ਨੂੰ ਕੁਝ ਦਿੱਤਾ ਹੈ ਕਿ ਪਰਮੇਸ਼ਵਰ ਉਸਨੂੰ ਵਾਪਸ ਕਰ ਦੇਵੇ?”
Punjabi Bible 2016 - ਪਵਿੱਤਰ ਬਾਈਬਲ O.V.
ਅਥਵਾ ਕਿਸ ਉਹ ਨੂੰ ਪਹਿਲਾਂ ਕੁਝ ਦਿੱਤਾ, ਜਿਹ ਦਾ ਉਹ ਨੂੰ ਮੁੜ ਬਦਲਾ ਦਿੱਤਾ ਜਾਵੇॽ ।।
Punjabi ERV
“ਕਿਸਨੇ ਪਰਮੇਸ਼ੁਰ ਨੂੰ ਕੁਝ ਦਿੱਤਾ? ਜਿਹ ਦਾ ਉਸਨੂੰ ਮੁਡ਼ ਵਾਪਸ ਦਿੱਤਾ ਜਾਵੇ।” ਅਯ੍ਯੂਬ 41:11
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਾਂ ਕਿਸ ਨੇ ਉਹ ਨੂੰ ਪਹਿਲਾਂ ਕੁਝ ਦਿੱਤਾ, ਜਿਹ ਦਾ ਉਹ ਨੂੰ ਮੁੜ ਬਦਲਾ ਦਿੱਤਾ ਜਾਵੇ?।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
یا کِس اوہنوں پہلاں کُجھ دِتّا جِہدا مُڑ اوہنوں بدلا دِتّا جائے؟
Punjabi Standard Bible (Punjabi Standard Bible) 2023
ਜਾਂ ਕਿਸ ਨੇ ਉਸ ਨੂੰ ਪਹਿਲਾਂ ਕੁਝ ਦਿੱਤਾ ਕਿ ਇਸ ਦਾ ਪ੍ਰਤਿਫਲ ਉਸ ਨੂੰ ਦਿੱਤਾ ਜਾਵੇ?