Philemon 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
5ਕਿਉਂਕਿ ਮੈਂ ਉਸਦੇ ਸਾਰੇ ਪਵਿੱਤਰ ਲੋਕਾਂ ਲਈ ਤੁਹਾਡੇ ਪਿਆਰ ਅਤੇ ਪ੍ਰਭੂ ਯਿਸ਼ੂ ਵਿੱਚ ਤੁਹਾਡੇ ਵਿਸ਼ਵਾਸ ਬਾਰੇ ਸੁਣਿਆ ਹੈ।
10ਕਿ ਮੈਂ ਤੈਨੂੰ ਮੇਰੇ ਆਤਮਿਕ ਪੁੱਤਰ ਓਨੇਸਿਮੁਸ ਲਈ ਅਪੀਲ ਕਰਦਾ ਹਾਂ, ਜੋ ਮੇਰਾ ਬੇਟਾ ਬਣ ਗਿਆ ਜਦੋਂ ਮੈਂ ਕੈਦ ਵਿੱਚ ਸੀ।