bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
1 Chronicles 1
1 Chronicles 1
Punjabi Bible 2016 - ਪਵਿੱਤਰ ਬਾਈਬਲ O.V.
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 2 →
1
ਆਦਮ, ਸੇਥ, ਅਨੋਸ਼,
2
ਕੇਨਾਨ, ਮਹਲਲਏਲ, ਯਰਦ,
3
ਹਨੋਕ, ਮਥੂਸ਼ਲਹ, ਲਾਮਕ,
4
ਨੂਹ, ਸ਼ੇਮ, ਹਾਮ, ਯਾਫ਼ਾਥ,
5
ਯਾਫ਼ਥ ਦੇ ਪੁੱਤ੍ਰ, - ਗੋਮਰ, ਮਾਗੋਗ ਅਤੇ ਮਾਦਈ ਤੇ ਯਾਵਾਨ ਤੇ ਤੁਬਲ ਤੇ ਮਸ਼ਕ ਤੇ ਤੀਰਾਸ
6
ਅਤੇ ਗੋਮਰ ਦੇ ਪੁੱਤ੍ਰ,- ਅਸ਼ਕਨਜ਼ ਤੇ ਰੀਫਥ ਤੇ ਤੋਂਗਰਮਾਹ
7
ਅਤੇ ਯਾਵਾਨ ਦੇ ਪੁੱਤ੍ਰ, - ਅਲੀਸ਼ਾਹ ਤੇ ਤਰਸ਼ੀਸ਼, ਕਿੱਤੀਮ ਤੇ ਦੋਦਾਨੀਮ
8
ਹਾਮ ਦੇ ਪੁੱਤ੍ਰ, - ਕੂਸ਼ ਤੇ ਮਿਸਰਯਿਮ, ਪੂਟ ਤੇ ਕਨਾਨ
9
ਅਤੇ ਕੂਸ਼ ਦੇ ਪੁੱਤ੍ਰ, - ਸਬਾ ਤੇ ਹਵੀਲਾਹ ਤੇ ਸਬਤਾ ਤੇ ਰਅਮਾਹ ਤੇ ਸਬਤਕਾ ਅਤੇ ਰਅਮਾਹ ਦੇ ਪੁੱਤ੍ਰ, - ਸਬਾ ਤੇ ਦਦਾਨ
10
ਅਤੇ ਕੂਸ਼ ਤੋਂ ਨਿਮਰੋਦ ਜੰਮਿਆਂ। ਉਹ ਧਰਤੀ ਉੱਤੇ ਇੱਕ ਸੂਰਬੀਰ ਹੋਣ ਲੱਗਾ
11
ਅਤੇ ਮਿਸਰਯਿਮ ਤੋਂ ਲੂਦੀਮ ਜੰਮਿਆਂ ਨਾਲੇ ਲਹਾਬੀਮ ਤੇ ਨਫਤੁਹੀਮ
12
ਤੇ ਪਤਰੁਸੀਮ ਤੇ ਕਸਲੁਹੀਮ ਜਿਸ ਤੋਂ ਫਲਿਸਤੀ ਨਿੱਕਲੇ ਤੇ ਕਫ਼ਤੋਰੀਮ
13
ਅਤੇ ਕਨਾਨ ਤੋਂ ਸੀਦੋਨ ਉਹ ਦਾ ਪਲੌਠਾ ਤੇ ਹੇਥ ਜੰਮੇ
14
ਨਾਲੇ ਯਬੂਸੀ ਤੇ ਅਮੋਰੀ ਤੇ ਗਿਰਗਾਸ਼ੀ
15
ਤੇ ਹਿੱਵੀ ਤੇ ਅਰਕੀ ਤੇ ਸੀਨੀ
16
ਤੇ ਅਰਵਾਦੀ ਤੇ ਸਮਾਰੀ ਤੇ ਹਮਾਥੀ।।
17
ਸ਼ੇਮ ਦੇ ਪੁੱਤ੍ਰ, - ਏਲਾਮ ਤੇ ਅੱਸ਼ੂਰ ਤੇ ਅਰਪਕਸਦ ਤੇ ਲੂਦ ਤੇ ਅਰਾਮ ਤੇ ਊਸ ਤੇ ਹੂਲ ਤੇ ਗਥਰ ਤੇ ਮਸ਼ਕ।।
18
ਅਤੇ ਅਰਪਕਸਦ ਤੋਂ ਸ਼ਾਲਹ ਜੰਮਿਆਂ ਅਤੇ ਸ਼ਾਲਹ ਤੋਂ ਏਬਰ ਜੰਮਿਆਂ
19
ਅਤੇ ਏਬਰ ਦੇ ਦੋ ਪੁੱਤ੍ਰ ਜੰਮੇ। ਇੱਕ ਦਾ ਨਾਉਂ ਪਲਗ ਸੀ ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਤੇ ਉਹ ਦੇ ਭਰਾ ਦਾ ਨਾਉਂ ਯਾਕਟਾਨ ਸੀ
20
ਅਤੇ ਯਾਕਟਾਨ ਤੋਂ ਅਲਮੋਦਾਦ ਤੇ ਸ਼ਾਲਫ ਤੇ ਹਸਰਮਾਵਥ ਤੇ ਯਾਰਹ ਜੰਮੇ
21
ਨਾਲੇ ਹਦੋਰਾਮ ਤੇ ਊਜ਼ਾਲ ਤੇ ਦਿਕਲਾਹ
22
ਤੇ ਏਬਾਲ ਤੇ ਅਬੀਮਾਏਲ ਤੇ ਸ਼ਬਾ
23
ਤੇ ਓਫੀਰ ਤੇ ਹਵੀਲਾਹ ਤੇ ਯੋਬਾਬ। ਏਸ ਸਭ ਯਾਕਟਾਨ ਦੇ ਪੁੱਤ੍ਰ ਸਨ।।
24
ਸ਼ੇਮ, ਅਰਪਕਸਦ, ਸਾਲਹ
25
ਏਬਰ, ਪਲਗ, ਰਊ
26
ਸਰੂਗ, ਨਾਹੋਰ, ਤਾਰਹ
27
ਅਬਰਾਮ ਜੋ ਅਬਰਾਹਾਮ ਹੈ।।
28
ਅਬਰਾਹਾਮ ਦੇ ਪੁੱਤ੍ਰ, - ਇਸਹਾਕ ਤੇ ਇਸ਼ਮਾਏਲ
29
ਏਹ ਉਨ੍ਹਾਂ ਦੀ ਕੁਲ ਪੁੱਤ੍ਰੀ ਹੈ, - ਇਸ਼ਮਾਏਲ ਦਾ ਪਲੌਠਾ ਨਬਾਯੋਥ, ਫਿਰ ਕੇਦਾਰ ਤੇ ਅਦਬਏਲ ਤੇ ਮਿਬਸਾਮ
30
ਮਿਸ਼ਮਾ ਤੇ ਦੂਮਾਹ, ਮੱਸਾ, ਹਦਦ ਤੇ ਤੇਮਾ
31
ਯਟੂਰ, ਨਾਫੀਸ਼ ਤੇ ਕਾਦਮਾਹ। ਏਹ ਇਸ਼ਮਾਏਲ ਦੇ ਪੁੱਤ੍ਰ ਸਨ।।
32
ਅਬਰਾਹਾਮ ਦੀ ਸੁਰੀਤ ਕਤੂਰਾਹ ਦੇ ਪੁੱਤ੍ਰ — ਉਸ ਨੇ ਜਿਮਰਾਨ ਤੇ ਯਾਕਸਾਨ ਤੇ ਮਦਾਨ ਤੇ ਮਿਦਯਾਨ ਤੇ ਯਿਸ਼ਬਾਕ ਤੇ ਸ਼ੁਆਹ ਜਣੇ ਅਤੇ ਯਾਕਸ਼ਾਨ ਦੇ ਪੁੱਤ੍ਰ, - ਸ਼ਬਾ ਤੇ ਦਦਾਨ
33
ਅਤੇ ਮਿਦਯਾਨ ਦੇ ਪੁੱਤ੍ਰ — ਏਫਾਹ ਤੇ ਏਫਰ ਤੇ ਹਨੋਕ ਤੇ ਅਬੀਦਾ ਤੇ ਅਲਦਾਆਹ। ਏਹ ਸਭ ਕਟੂਰਾਹ ਦੇ ਪੁੱਤ੍ਰ ਸਨ।।
34
ਅਬਰਾਹਾਮ ਤੋਂ ਇਸਹਾਕ ਜੰਮਿਆਂ। ਇਸਹਾਕ ਦੇ ਪੁੱਤ੍ਰ, - ਏਸਾਓ ਤੇ ਇਸਰਾਏਲ
35
ਏਸਾਓ ਦੇ ਪੁੱਤ੍ਰ, - ਅਲੀਫ਼ਾਜ, ਰਊਏਲ ਤੇ ਯਊਸ਼ ਤੇ ਯਅਲਾਮ ਤੇ ਕੋਰਹ
36
ਅਲੀਫਾਜ਼ ਦੇ ਪੁੱਤ੍ਰ, - ਤੇਮਾਨ ਤੇ ਓਮਾਰ, ਸਫੀ ਤੇ ਗਅਤਾਮ, ਕਨਜ਼ ਤੇ ਤਿਮਨਾ ਤੇ ਅਮਾਲੇਕ
37
ਰਊਏਲ ਦੇ ਪੁੱਤ੍ਰ, - ਨਹਥ, ਜ਼ਰਹ, ਸ਼ੱਮਾਹ ਤੇ ਮਿੱਜ਼ਾਹ
38
ਅਤੇ ਸੇਈਰ ਦੇ ਪੁੱਤ੍ਰ, - ਲੋਟਾਨ ਤੇ ਸ਼ੋਬਾਲ ਤੇ ਸਿਬਓਨ ਤੇ ਅਨਾਹ ਅਤੇ ਦੀਸ਼ੋਨ ਤੇ ਏਸਰ ਤੇ ਦੀਸ਼ਾਨ
39
ਅਤੇ ਲੋਟਾਨ ਦੇ ਪੁੱਤ੍ਰ, - ਹੋਰੀ ਤੇ ਹੋਮਾਮ ਅਤੇ ਲੋਟਾਨ ਦੀ ਭੈਣ ਤਿਮਨਾ ਸੀ
40
ਸ਼ੋਬਾਲ ਦੇ ਪੁੱਤ੍ਰ, - ਅਲਯਾਨ ਤੇ ਮਾਨਹਥ ਤੇ ਏਬਾਲ, ਸ਼ਫੀ ਤੇ ਓਨਾਮ, ਅਤੇ ਸ਼ੋਬਾਲ ਦੇ ਪੁੱਤ੍ਰ, - ਅੱਯਾਹ ਤੇ ਅਨਾਹ
41
ਅਨਾਹ ਦੇ ਪੁੱਤ੍ਰ, - ਦੀਸ਼ੋਨ ਅਤੇ ਦੀਸ਼ੋਨ ਦੇ ਪੁੱਤ੍ਰ, - ਹਮਰਾਨ ਤੇ ਅਸ਼ਬਾਨ ਤੇ ਯਿਥਰਾਨ ਤੇ ਕਰਾਨ
42
ਏਸਰ ਦੇ ਪੁੱਤ੍ਰ, - ਬਿਲਹਾਨ ਤੇ ਜ਼ਅਵਾਨ, ਯਅਕਾਨ। ਦੀਸ਼ੋਨ ਦੇ ਪੁੱਤ੍ਰ, - ਊਸ ਤੇ ਅਰਾਨ।।
43
ਜਿਹੜੇ ਪਾਤਸ਼ਾਹ ਅਦੋਮ ਦੇਸ ਦੇ ਉੱਤੇ ਇਸਰਾਏਲੀਆਂ ਦੇ ਪਾਤਸ਼ਾਹ ਹੋਣ ਤੋਂ ਪਹਿਲਾਂ ਰਾਜ ਕਰਦੇ ਸਨ ਸੋ ਏਹ ਸਨ, - ਬਓਰ ਦਾ ਪੁੱਤ੍ਰ ਬਲਾ ਅਤੇ ਉਹ ਦੇ ਸ਼ਹਿਰ ਦਾ ਨਾਉਂ ਦਿਨਹਾਬਾਹ ਸੀ
44
ਜਦ ਬਲਾ ਮਰ ਗਿਆ ਤਦ ਜ਼ਰਹ ਦਾ ਪੁੱਤ੍ਰ ਯੋਬਾਬ ਜਿਹੜਾ ਬਸਰਾਹ ਤੋਂ ਸੀ ਉਹ ਦੇ ਥਾਂ ਰਾਜ ਕਰਦਾ ਸੀ
45
ਜਦ ਯੋਬਾਬ ਮਰ ਗਿਆ ਤਦ ਹੂਸ਼ਾਮ ਜਿਹੜਾ ਤੇਮਾਨੀਆਂ ਦੇ ਦੇਸ ਤੋਂ ਸੀ ਉਹ ਦੇ ਥਾਂ ਰਾਜ ਕਰਦਾ ਸੀ
46
ਜਦ ਹੂਸ਼ਾਮ ਮਰ ਗਿਆ ਤਦ ਬਦਦ ਦਾ ਪੁੱਤ੍ਰ ਹਦਦ ਜਿਹ ਨੇ ਮਿਦਯਾਨ ਨੂੰ ਮੋਆਬ ਦੇ ਖੇਤ ਵਿੱਚ ਮਾਰਿਆ ਸੀ ਰਾਜ ਕਰਦਾ ਸੀ ਅਤੇ ਉਹ ਦੇ ਸ਼ਹਿਰ ਦਾ ਨਾਉਂ ਅਵਿਥ ਸੀ
47
ਜਦ ਹਦਦ ਮਰ ਗਿਆ ਤਦ ਸਮਲਾਹ ਜਿਹੜਾ ਮਸਰੇਕਾਹ ਤੋਂ ਸੀ ਉਹ ਦੇ ਥਾਂ ਰਾਜ ਕਰਦਾ ਸੀ
48
ਜਦ ਸਮਲਾਹ ਮਰ ਗਿਆ ਤਦ ਸ਼ਾਊਲ ਜਿਹੜਾ ਦਰਿਆ ਦੇ ਰਹੋਬੋਥ ਤੋਂ ਸੀ ਉਹ ਦੇ ਥਾਂ ਰਾਜ ਕਰਦਾ ਸੀ
49
ਜਦ ਸ਼ਾਊਲ ਮਰ ਗਿਆ ਤਦ ਅਕਬੋਰ ਦਾ ਪੁੱਤ੍ਰ ਬਅਲ-ਹਾਨਾਨ ਉਹ ਦੇ ਥਾਂ ਰਾਜ ਕਰਦਾ ਸੀ
50
ਜਦ ਬਅਲ-ਹਾਨਾਨ ਮਰ ਗਿਆ ਤਦ ਹਦਦ ਉਹ ਦੇ ਥਾਂ ਰਾਜ ਕਰਦਾ ਸੀ ਅਤੇ ਉਹ ਦੇ ਸ਼ਹਿਰ ਦਾ ਨਾਉਂ ਪਈ ਸੀ ਅਤੇ ਉਹ ਦੀ ਰਾਣੀ ਦਾ ਨਾਉਂ ਮਹੇਟਬੇਲ ਸੀ ਜਿਹੜੀ ਮੇਜ਼ਾਹਾਬ ਦੀ ਪੋਤੀ ਤੇ ਮਟਰੇਦ ਦੀ ਧੀ ਸੀ
51
ਹਦਦ ਵੀ ਮਰ ਗਿਆ ਅਤੇ ਅਦੋਮ ਦੇ ਸਰਦਾਰ ਏਹ ਸਨ, - ਸਰਦਾਰ ਤਿਮਨਾ, ਸਰਦਾਰ ਅਲਯਾਹ, ਸਰਦਾਰ ਯਤੇਤ
52
ਸਰਦਾਰ ਆਹਲੀਬਾਮਾਹ, ਸਰਦਾਰ ਏਲਾਹ, ਸਰਦਾਰ ਪੀਨੋਨ,
53
ਸਰਦਾਰ ਕਨਜ਼, ਸਰਦਾਰ ਤੇਮਾਨ, ਸਰਦਾਰ ਮਿਬਸਾਰ,
54
ਸਰਦਾਰ ਮਗਦੀਏਲ, ਸਰਦਾਰ ਈਰਾਮ। ਏਹ ਅਦੋਮ ਦੇ ਸਰਦਾਰ ਸਨ।।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 2 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29