bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
1 Chronicles 25
1 Chronicles 25
Punjabi Bible 2016 - ਪਵਿੱਤਰ ਬਾਈਬਲ O.V.
← Chapter 24
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 26 →
1
ਅਤੇ ਦਾਊਦ ਤੇ ਸੈਨਾ ਪਤੀਆਂ ਨੇ ਆਸਾਫ ਅਰ ਹੇਮਾਨ ਅਰ ਯਦੂਥੂਨ ਦੇ ਪੁੱਤ੍ਰਾਂ ਵਿੱਚੋਂ ਕਈਆਂ ਨੂੰ ਉਪਾਸਨਾ ਲਈ ਅੱਡ ਰੱਖਿਆ ਕਿ ਓਹ ਬਰਬਤਾਂ, ਸਿਤਾਰਾਂ ਤੇ ਛੈਣਿਆਂ ਨਾਲ ਨਬੁੱਵਤ ਕਰਨ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਉਨ੍ਹਾਂ ਦੀ ਸੇਵਾ ਅਨੁਸਾਰ ਇਹ ਸੀ, -
2
ਆਸਾਫ ਦੇ ਪੁੱਤ੍ਰਾਂ ਵਿੱਚੋਂ, - ਜ਼ਕੂਰ ਤੇ ਯੂਸੁਫ ਤੇ ਨਥਾਨਯਾਹ ਤੇ ਅਸ਼ਰੇਲਾਹ ਆਸਾਫ ਦੇ ਪੁੱਤ੍ਰ। ਓਹ ਆਸਾਫ ਦੇ ਮੁਤੀਹ ਸਨ ਜਿਹੜਾ ਪਾਤਸ਼ਾਹ ਦੇ ਹੁਕਮ ਅਨੁਸਾਰ ਨਬੁੱਵਤ ਕਰਦਾ ਸੀ
3
ਯਦੂਥੂਨ ਤੋਂ ਯਦੂਥੂਨ ਦੇ ਪੁੱਤ੍ਰ ਗਦਾਲਯਾਹ ਤੇ ਸਰੀ ਤੇ ਯਸ਼ਆਯਾਹ, ਹਸ਼ਬਯਾਹ ਤੇ ਮੱਤਿਥਯਾਹ, ਛੇ ਆਪਣੇ ਪਿਤਾ ਯਦੂਥੂਨ ਦੇ ਮੁਤੀਹ ਸਨ ਜਿਹੜਾ ਬਰਬਤ ਨਾਲ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰ ਕੇ ਨਬੁੱਵਤ ਕਰਦਾ ਸੀ
4
ਹੇਮਾਨ ਤੋਂ ਹੇਮਾਨ ਦੇ ਪੁੱਤ੍ਰ, - ਬੁੱਕਯਾਹ, ਮਤਨਯਾਹ, ਉੱਜ਼ੀਏਲ, ਸ਼ਬੂਏਲ, ਯਰੀਮੋਥ, ਹਨਨਯਾਹ, ਹਨਾਨੀ, ਅਲੀਆਥਾਹ, ਗੱਦਲਤੀ ਤੇ ਰੋਮਮਤੀ- ਅਜ਼ਰ, ਯਾਸ਼ਬਕਾਸ਼ਾਹ, ਮੱਲੋਥੀ, ਹੋਥੀਰ ਤੇ ਮਹਜ਼ੀਓਥ
5
ਏਹ ਸਭੇ ਪਾਤਸ਼ਾਹ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤ੍ਰ ਸਨ ਜਿਹੜਾ ਨਰਸਿੰਗਾ ਫੂੰਕਦਿਆਂ ਹੋਇਆਂ ਪਰਮੇਸ਼ੁਰ ਦੀਆਂ ਬਾਣੀਆਂ ਸੁਣਾਉਂਦਾ ਸੀ ਅਤੇ ਪਰਮੇਸ਼ੁਰ ਨੇ ਹੇਮਾਨ ਨੂੰ ਚੌਦਾਂ ਪੁੱਤ੍ਰ ਤੇ ਤਿੰਨ ਧੀਆਂ ਦਿੱਤੇ
6
ਏਹ ਸਭੇ ਆਪਣੇ ਪਿਤਾ ਦੇ ਮੁਤੀਹ ਸਨ ਕਿ ਯਹੋਵਾਹ ਦੇ ਭਵਨ ਵਿੱਚ ਛੈਣਿਆਂ, ਸਤਾਰਾਂ ਤੇ ਬਰਬਤਾਂ ਨਾਲ ਗਾ ਵਜਾ ਕੇ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਕਰਨ ਜਿਵੇਂ ਪਾਤਸ਼ਾਹ ਦਾ ਹੁਕਮ ਆਸਾਫ ਤੇ ਯਦੂਥੂਨ ਤੇ ਹੇਮਾਨ ਨੂੰ ਹੁੰਦਾ ਸੀ
7
ਅਤੇ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਭਰਾਵਾਂ ਸਣੇ ਜਿਹੜੇ ਯਹੋਵਾਹ ਦੇ ਕੀਰਤਨ ਵਿਖੇ ਸਿਖਾਏ ਹੋਏ ਸਨ ਅਰਥਾਤ ਸਭੇ ਜਿਹੜੇ ਸਿਆਣੇ ਸਨ ਦੋ ਸੌ ਅਠਾਸੀ ਸਨ।।
8
ਅਤੇ ਉਨ੍ਹਾਂ ਸਭਨਾਂ ਨੇ ਕੀ ਨਿੱਕੇ ਕੀ ਵੱਡੇ, ਕੀ ਗੁਰੂ ਕੀ ਚੇਲੇ, ਸੱਭ ਨੇ ਇੱਕੋ ਜੇਹਾ ਆਪਣੀਆਂ ਜੁੰਮੇਵਾਰੀਆਂ ਲਈ ਗੁਣਾ ਪਾਇਆ
9
ਪਹਿਲਾ ਗੁਣਾ ਆਸਾਫ ਲਈ ਯੂਸੁਫ ਦਾ ਨਿੱਕਲਿਆ, ਦੂਜਾ ਗਦਾਲਯਾਹ ਦਾ। ਉਹ ਤੇ ਉਹ ਦੇ ਭਰਾ ਤੇ ਪੁੱਤ੍ਰ ਬਾਰਾਂ ਜਣੇ ਸਨ
10
ਤੀਜਾ ਜ਼ਕੂਰ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ
11
ਚੌਥਾ ਯਸਰੀ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ
12
ਪੰਜਵਾਂ ਨਥਨਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ
13
ਛੇਵਾਂ ਬੁੱਕੀਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
14
ਸੱਤਵਾਂ ਯਸ਼ਰੇਲਾਹ ਦਾ। ਉਹ ਦੇ ਪੁੱਤ੍ਰ ਤੇ ਭਰਾਂ ਬਾਰਾਂ ਸਨ।
15
ਅੱਠਵਾਂ ਯਸ਼ਆਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾਂ ਬਾਰਾਂ ਸਨ।
16
ਨੌਵਾਂ ਮੱਤਨਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾਂ ਬਾਰਾਂ ਸਨ।
17
ਦਸਵਾਂ ਸ਼ਿਮਈ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
18
ਗਿਆਰਵਾਂ ਅਜ਼ਰਏਲ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
19
ਬਾਰਵਾਂ ਹਸ਼ਬਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
20
ਤੇਰਵਾਂ ਸ਼ੂਬਾਏਲ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
21
ਚੌਦਵਾਂ ਮੱਤਿਥਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
22
ਪੰਦਰਵਾਂ ਯਰੇਮੋਥ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
23
ਸੋਲਵਾਂ ਹਨਨਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
24
ਸਤਾਰਵਾਂ ਯਾਸ਼ਬਕਾਸ਼ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
25
ਅਠਾਰਵਾਂ ਹਨਾਨੀ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
26
ਉਂਨੀਵਾਂ ਮੱਲੋਥੀ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
27
ਵੀਵਾਂ ਅਲੀਯਾਥਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
28
ਇੱਕੀਵਾਂ ਹੋਥੀਰ ਦਾ। ਉਹ ਦੇ ਪੁੱਤ੍ਰ ਤੇ ਭਰਾਂ ਬਾਰਾਂ ਸਨ।
29
ਬਾਈਵਾਂ ਗਿੱਦਲਤੀ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
30
ਤੇਈਵਾਂ ਮਹਜ਼ੀਓਥ ਦਾ। ਉਹ ਪੁੱਤ੍ਰ ਤੇ ਭਰਾ ਬਾਰਾਂ ਸਨ।
31
ਚੌਬੀਵਾਂ ਰੋਮਮਤੀ- ਅਜ਼ਰ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।।
← Chapter 24
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 26 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29