Mark 15
Punjabi Standard Bible (Punjabi Standard Bible) 2023
7ਉਸ ਸਮੇਂ ਬਰੱਬਾਸ ਨਾਮਕ ਇੱਕ ਮਨੁੱਖ ਉਨ੍ਹਾਂ ਵਿਦਰੋਹੀਆਂ ਦੇ ਨਾਲ ਕੈਦ ਸੀ ਜਿਨ੍ਹਾਂ ਨੇ ਵਿਦਰੋਹ ਦੌਰਾਨ ਹੱਤਿਆ ਕੀਤੀ ਸੀ।
16ਫਿਰ ਸਿਪਾਹੀ ਉਸ ਨੂੰ ਵਿਹੜੇ ਵਿੱਚ ਲੈ ਗਏ ਜਿਹੜਾ ਰਾਜਭਵਨ ਹੈ ਅਤੇ ਉਨ੍ਹਾਂ ਨੇ ਸੈਨਾ ਦੇ ਸਾਰੇ ਦਲ ਨੂੰ ਇਕੱਠਾ ਕਰ ਲਿਆ।
24ਫਿਰ ਉਨ੍ਹਾਂ ਉਸ ਨੂੰ ਸਲੀਬ 'ਤੇ ਚੜ੍ਹਾ ਦਿੱਤਾ ਅਤੇ ਪਰਚੀ ਪਾ ਕੇ ਉਸ ਦੇ ਵਸਤਰ ਆਪਸ ਵਿੱਚ ਵੰਡ ਲਏ ਕਿ ਕੌਣ ਕਿਹੜਾ ਲਵੇ।