Luke 24
Punjabi Standard Bible (Punjabi Standard Bible) 2023
22ਫਿਰ ਸਾਡੇ ਵਿੱਚੋਂ ਕੁਝ ਔਰਤਾਂ ਨੇ ਵੀ ਸਾਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ ਜਿਹੜੀਆਂ ਸਵੇਰੇ-ਸਵੇਰੇ ਕਬਰ ਉੱਤੇ ਗਈਆਂ ਸਨ
31ਤਦ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਉਸ ਨੂੰ ਪਛਾਣ ਲਿਆ, ਪਰ ਉਹ ਉਨ੍ਹਾਂ ਦੇ ਸਾਹਮਣਿਓਂ ਅਲੋਪ ਹੋ ਗਿਆ।