John 20
Punjabi Standard Bible (Punjabi Standard Bible) 2023
1ਹਫ਼ਤੇ ਦੇ ਪਹਿਲੇ ਦਿਨ ਮਰਿਯਮ ਮਗਦਲੀਨੀ ਤੜਕੇ ਜਦੋਂ ਹਨੇਰਾ ਹੀ ਸੀ, ਕਬਰ ਉੱਤੇ ਆਈ ਅਤੇ ਪੱਥਰ ਨੂੰ ਕਬਰ ਤੋਂ ਹਟਿਆ ਵੇਖਿਆ।
7ਅਤੇ ਉਹ ਰੁਮਾਲ ਜੋ ਉਸ ਦੇ ਸਿਰ ਉੱਤੇ ਸੀ ਮਲਮਲ ਦੇ ਕੱਪੜੇ ਨਾਲ ਨਹੀਂ, ਸਗੋਂ ਲਪੇਟਿਆ ਹੋਇਆ ਇੱਕ ਥਾਂ 'ਤੇ ਅਲੱਗ ਪਿਆ ਸੀ।