John 6
Punjabi Standard Bible (Punjabi Standard Bible) 2023
9“ਇੱਥੇ ਇੱਕ ਛੋਟਾ ਲੜਕਾ ਹੈ ਜਿਸ ਕੋਲ ਜੌਂਆਂ ਦੀਆਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ, ਪਰ ਐਨਿਆਂ ਲੋਕਾਂ ਲਈ ਇਹ ਕੀ ਹਨ?”
31ਸਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨਾ ਖਾਧਾ, ਜਿਵੇਂ ਲਿਖਿਆ ਹੈ: ‘ਉਸ ਨੇ ਉਨ੍ਹਾਂ ਨੂੰ ਖਾਣ ਲਈ ਸਵਰਗੋਂ ਰੋਟੀ ਦਿੱਤੀ’।”