John 5
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
26ਕਿਉਂਕਿ ਜਿਸ ਤਰ੍ਹਾਂ ਪਿਤਾ ਜੀਵਨ ਦਾ ਸ੍ਰੋਤ ਹਨ, ਉਸੇ ਤਰ੍ਹਾਂ ਉਹਨਾਂ ਨੇ ਪੁੱਤਰ ਨੂੰ ਵੀ ਜੀਵਨ ਦਾ ਸ੍ਰੋਤ ਬਣਾਇਆ ਹੈ ।
35ਯੂਹੰਨਾ ਇੱਕ ਬਲਦਾ ਅਤੇ ਚਮਕਦਾ ਹੋਇਆ ਦੀਵਾ ਸੀ । ਉਸ ਦੇ ਚਾਨਣ ਵਿੱਚ ਤੁਸੀਂ ਕੁਝ ਸਮੇਂ ਦੇ ਲਈ ਖ਼ੁਸ਼ੀ ਮਨਾਉਣੀ ਚਾਹੀ ।